"ਇੱਕ ਸੁਨੇਹਾਂ ਪਾਠਕਾਂ ਦੇ ਨਾਂ"

SAVE PROF: BHULLAR 

prof11._davinderpal_singh_bhullar.jpg 

ਤੁਹਾਡੇ ਕੁਝ ਮਿੰਟ ਇੱਕ ਜਿੰਦਗੀ ਬਚਾਅ ਸਕਦੇ ਹਨ

CLICK HERE

ਸੁਖਦੀਪ ਸਿੰਘ ਬਰਨਾਲਾ
ਦੀਆਂ 5 ਕਿਤਾਬਾਂ ਦੇ
ਨਵੇਂ ਐਡੀਸ਼ਨ ਪ੍ਰਕਾਸ਼ਿਤ ਹੋ ਚੁੱਕੇ ਹਨ
ਅੱਜ ਹੀ ਪ੍ਰਾਪਤ ਕਰੋ
ਗੁਰਮਤਿ ਪੁਸਤਕ ਭੰਡਾਰ
ਦੁਕਾਨ ਨੰ:31(ਅੰਮ੍ਰਿਤਸਰ)
0183-5101231,9815161234

   jangnamas_new_addition.jpg

baagee_kavitavans_new_addition.jpg

dharamyudhs_new_addition.jpg 

panj_sdian_da_vair_new_edition.jpg

ssv.jpg

Date

 
Saturday
July
2010
31
 

RSS

Visitors Counter


BREAKING NEWS

"ਜਦ ਲੱਗੀ ਵੇਖਾਂ ਫੋਟੋ ਦਿਲ਼ ਨੂੰ ਚਾਅ ਜਾ ਚੜ੍ਹ ਜਾਵੇ, ਤੀਰ ਵਾਲਾ ਉਹ ਬਾਬਾ ਆ ਕੇ ਮੂਹਰੇ ਖੜ੍ਹ ਜਾਵੇ,ਮਾਝੇ ਮਾਲਵੇ ਵਾਲੇ ਮੁੰਡੇ ਜਿੰਨੇ ਦੁਆਬੇ ਦੇ,ਅਸੀਂ ਫੈੱਨ ਹਾਂ ਯਾਰੋ ਭਿੰਡਰਾਂਵਾਲੇ ਬਾਬੇ ਦੇ"...follow the link & SEE VIDEO SONG
http://www.youtube.com/watch?v=Jt6V8bj6d4g

Message From Editor

gklsjgojsgjs.jpg
EXCLUSIVE COULUMGajinder Singh
Sant Ram Udasi
Sukhdeep Singh Barnala
ਜਦ ਤੱਕ, ਸਿੱਖ ਸਾਹਿਤ ਅਤੇ ਇਤਿਹਾਸ ਦੀ ਕਦਰ ਨਹੀ ਕਰਨਗੇ, ਉਦੋ ਤੱਕ ਗੁਲਾਮ ਰਹਿਣਗੇ
ਲੰਡਨ ਤੋਂ ਛਪਦੇ ਇਕ ਪੰਜਾਬੀ ਹਫ਼ਤਾਵਾਰੀ ਵਿੱਚ ਭਾਰਤੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ. ਤਰਲੋਚਨ ਸਿੰਘ ਦੀ ਇਟਰਵੀਓ ਪੜਨ ਦਾ ਮੌਕਾ ਮਿਲਿਆਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ 1947 ਵਿੱਚ ਕਦੇ ਵੀ ਖਾਲਿਸਤਾਨ ਦੀ ਜਾਂ ਸਿੱਖ ਹੱਕਾਂ ਦੀ ਬ੍ਰਿਟਿਸ਼ ਸਰਕਾਰ ਨੇ ਗੱਲ ਨਹੀ ਕੀਤੀਪੜ੍ਹ ਕੇ ਹੈਰਾਨੀ ਹੋਈ ਕਿ ਸਿੱਖ ਲੀਡਰ ਜਾਣ ਬੁਝ ਕੇ ਸਿੱਖ ਹਿੱਤਾਂ ਨੂੰ ਅੱਜ ਵੀ ਅਤੇ 1947 ਵਿੱਚ ਵੀ ਵਿਸਾਰਦੇ ਰਹੇ ਹਨਇਹ ਜੁਦੀ ਗੱਲ ਹੈ ਕਿ ਹੁਣ ਖਾਲਿਸਤਾਨ ਕਦੋਂ ਬਣੇਗਾ ਜਾਂ ਬਣੇਗਾ ਵੀ ਕਿ ਨਹੀ!! ਕਿਉਕਿ ਸਿੱਖਾਂ ਵਿੱਚ ਐਸ ਵੇਲੇ ਤੱਕ ਕੋਈ ਅਜਿਹਾ ਲੀਡਰ ਨਹੀ ਦਿਸਦਾ ਜੋ ਇਹ ਮਾਰਕਾ ਮਾਰ ਲਵੇ!! ਇਹ ਇਕ ਸੱਚ ਹੈ ਕਿ ਡਾ ਜਗਜੀਤ ਸਿੰਘ ਚੋਹਾਨ ਦੇ ਸਵਰਗਵਾਸ ਹੋਣ ਉਪਰੰਤ ਸਿੱਖ ਕੌਮ ਕੋਲ ਸੱਚ ਕਹਿਣ ਵਾਲਾ ਅਤੇ ਸਟੈਂਡ ਲੈਣ ਵਾਲਾ ਡਿਪਲੋਮੈਟ ਲੀਡਰ ਨਹੀ ਹੈਉਸੇ ਹੀ ਹਫ਼ਤਾਵਾਰੀ ਅਖਬਾਰ ਵਿੱਚ ਸ. ਤਰਲੋਚਨ ਸਿੰਘ ਨੂੰ ਸਵਾਲ ਕਰਤਾ ਨੇ ਪੁਛਿਆ ਕਿ ਜੇ ਉਹ ਹਿੰਦੋਸਤਾਨ ਨਾਲ ਰਹਿਣ ਦੀ ਵਜਾਏ ਸਿੱਖ ਕੌਮ ਨੂੰ ਅਜਾਦੀ ਦੇ ਦਿੰਦੇ ਤਾਂ!! ਤਾਂ ਸ ਸਾਹਿਬ ਕਹਿੰਦੇ ਹਨ ਕਿ ਕਿੱਦਾਂ? ਫ਼ੇਰ ਉਨ੍ਹਾਂ ਇਥੇ ਪਏ ਇਤਿਹਾਸ ਦੀ ਗੱਲ ਕੀਤੀ ਹੈਉਨ੍ਹਾਂ ਦੇ ਕਹਿਣ ਮੁਤਾਬਕ ਇਕੋ ਗੱਲ ਮਾਉਂਟਬੈਟਨ ਨੇ ਮੰਨੀ ਸੀ ਕਿ ਗਿਆਨੀ ਕਰਤਾਰ ਸਿੰਘ ਅਤੇ ਮਾਸਟਰ ਤਾਰਾ ਸਿੰਘ ਦੀ, ਜਿਸ ਵਿੱਚ ਫ਼ਿਰੋਜਪੁਰ ਅਤੇ ਜੀਰੇ ਦਾ ਇਲਾਕਾ ਪਾਕਿਸਤਾਨ ਵਿੱਚ ਜਾਂਦਾ ਜਾਂਦਾ ਬਚਾ ਲਿਆ ਸੀਜਿਹੜੀ ਕਿ ਬਹੁਤ ਵੱਡੀ ਦੇਣ ਸਮਝਦੇ ਹਨ
Read more...
 
1857 ਦਾ ਗਦਰ ਤੇ ਸਿਖ--ਗੁਰਜੀਤ ਸਿੰਘ ਕਨੇਡਾ
              1857 ਦਾ ਗਦਰ ਕਿਸ ਨੂੰ ਭੁਲਿਆ ਹੋਵੇਗਾ ਇਤਿਹਾਸ ਨਾਲ ਇਸ਼ਕ ਰੱਖਣ ਵਾਲਿਆ ਨੂੰ ਬਿਨਾਂ ਸ਼ੱਕ ਇਹ ਸਮਾਂ ਯਾਦ ਹੋਵੇਗਾ  1849 ਵਿਚ ਰਾਜ-ਏ-ਖਾਲਸਾ ਡੋਗਰਿਆਂ ਅਤੇ ਪੂਰਬੀਆਂ (ਤੇਜਾ ਸਿੰਘ ਤੇ ਲਾਲ ਸਿੰਘ) ਦੀਆਂ ਕਪਟ ਅਤੇ ਅਕ੍ਰਿਤਘਣ ਚਾਲਾਂ ਦੇ ਚਲਦਿਆਂ ਹੋਇਆ ਅੰਗਰੇਜ਼ਾਂ ਦੀ ਭੇਟ ਚੜ ਗਿਆ ਤਾਂ ਓਸ ਤੋਂ ਲਗਭਗ 8 ਸਾਲ ਬਾਅਦ ਅੰਗਰੇਜ਼ਾਂ ਦੇ ਖਿਲਾਫ ਇੱਕ ਵਿਦਰੋਹ ਉਠ ਖੜਾ ਹੋਇਆ ਇਸੇ ਨੂੰ ਹੀ 1857 ਦੇ ਗਦਰ ਦਾ ਨਾਂ ਦਿਤਾ ਗਿਆ ਇਹ ਅੰਗਰੇਜ਼ਾ ਦੇ ਖਿਲਾਫ ਕੋਈ ਪਹਿਲੀ ਬਗਾਵਤ ਨਹੀਂ ਸੀ  ਇਸੇ ਤਰਾਂ ਦੀਆਂ ਹੋਰ ਬਗਾਵਤਾਂ ਜਿਵੇਂ ਕਿ 1764 ਈ: ਵਿੱਚ ਬਕਸਰ (ਯੂ.ਪੀ) 1806 ਈ ਵਿੱਚ ਵੈਲੂਰ (ਕਰਨਾਟਿਕਾ) 1824 ਈ ਨੂੰ ਬੈਰਕਪੁਰ (ਬੰਗਾਲ) ਅਤੇ 1840 ਈ ਵਿਚ ਜਦੋਂ ਸਿੰਧ ਨੂੰ ਅੰਗਰੇਜੀ ਰਾਜ ਵਿੱਚ ਮਿਲਾਇਆ ਉਦੋਂ ਵੀ ਹੋਈਆਂ ਸਨ ਪਰ ਇਹਨਾਂ ਬਗਾਵਤਾਂ ਨੂੰ ਕਿਸੇ ਨੇ ਵੀ ਅਜਾਦੀ ਸੰਗਰਸ਼ ਦਾ ਨਾਂ ਨਹੀਂ ਦਿਤਾ  ਇਸੇ ਤਰਾਂ 1857 ਦੇ ਵਿਦਰੋਹ ਨੂੰ ਵੀ ਵੱਖ-ਵੱਖ ਇਤਿਹਾਸਕਾਰਾਂ ਨੇ ਇੱਕ ਬਗਾਵਤ ਹੀ ਮੰਨਿਆ ਹੈਜੋ ਕਿ ਧਰਮ ਦੇ ਨਾਂ ਤੇ ਕੀਤੀ ਗਈ ਸੀ

1857 ਦੇ ਵਿਦਰੋਹ ਦੀ ਚਿੰਗਾਰੀ ਅਸਲ ਵਿੱਚ ਮੰਗਲ ਪਾਂਡੇ ਤੋਂ 29 ਮਾਰਚ 1857 ਈ ਨੂੰ ਸ਼ੁਰੂ ਹੋਈ  ਮੰਗਲ ਪਾਂਡੇ 34ਵੀ ਰੈਜਮੈਂਟ ਬੰਗਾਲ ਨੇਟਿਵ ਇਨਫੈਂਟਰੀ ਦਾ ਸਿਪਾਹੀ ਸੀ  ਮੰਗਲ ਪਾਂਡੇ ਉ¤ਤਰ ਪ੍ਰਦੇਸ਼ ਦੇ ਪਿੰਡ ਨਗਵਾ ਦਾ ਰਹਿਣ ਵਾਲਾ ਸੀ 

Read more...
 
ਭਾਰਤ ਦੀ ਵੰਡ ਦੇ ਕਾਰਨ ਕੀ ਸਨ? – ਖੁਸ਼ਵੰਤ ਸਿੰਘ

ਪਾਕਿਸਤਾਨ ਦੇ ਜਨਮਦਾਤੇ ਅਤੇ ਬਾਨੀ ਮੁਹੰਮਦ ਅਲੀ ਜਿਨਾਹ ਬਾਰੇ ਲਾਇਬਰੇਰੀਆਂ ਦੀਆਂ ਕਈ-ਕਈ ਅਲਮਾਰੀਆਂ ਕਿਤਾਬਾਂ ਨਾਲ ਭਰੀਆਂ ਰਹਿਣਗੀਆਂ। ਅਸੀਂ ਸਮਝਦੇ ਹਾਂ ਕਿ ਉਨ੍ਹਾਂ ਬਾਰੇ ਜੋ ਕੁਝ ਵੀ ਜਾਣਿਆ ਜਾ ਸਕਦਾ ਹੈ, ਉਸ ਬਾਰੇ ਪਹਿਲਾਂ ਹੀ ਸਭ ਨੂੰ ਪਤਾ ਹੈ। ਸੰਨ 1947 ਵਿਚ ਹੋਈ ਭਾਰਤ ਦੀ ਵੰਡ ਵਿਚ ਉਨ੍ਹਾਂ ਦੀ ਭਾਰਤੀ ਸਿਆਸਤ ਵਿਚ ਨਿਭਾਈ ਭੂਮਿਕਾ ਤੋਂ ਇਲਾਵਾ ਅਜਿਹੇ ਹੋਰ ਤੱਥ ਥੋੜ੍ਹੇ-ਬਹੁਤੇ ਹੀ ਹੋਣਗੇ, ਜਿਨ੍ਹਾਂ ’ਤੇ ਰੌਸ਼ਨੀ ਪਾਈ ਜਾ ਸਕੇ। ਸਪੱਸ਼ਟ ਤੌਰ ’ਤੇ ਅਜਿਹਾ ਬਹੁਤਾ ਕੁਝ ਨਹੀਂ ਹੈ। ਭਾਜਪਾ ਆਗੂ ਜਸਵੰਤ ਸਿੰਘ ਨੇ ਹਾਲ ਹੀ ਵਿਚ ਪ੍ਰਕਾਸ਼ਿਤ ਕੀਤੀ ਆਪਣੀ ਕਿਤਾਬ ਵਿਚ ਹੁਣ ਤੱਕ ਜੋ ਸਾਹਮਣੇ ਨਹੀਂ ਆਇਆ, ਉਸ ਤੋਂ ਪਰਦਾ ਹਟਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਉਹ ਇਸ ਨਤੀਜੇ ’ਤੇ ਪਹੁੰਚੇ ਹਨ ਕਿ ਜਿਨਾਹ ਦਾ ਅਕਸ ਭਾਰਤੀ ਆਗੂਆਂ ਅਤੇ ਲੇਖਕਾਂ ਨੇ ਜਾਣਬੁੱਝ ਕੇ ਖਰਾਬ ਕੀਤਾ ਹੈ। ਇਹੀ ਉਨ੍ਹਾਂ ਦੀ ਕਿਤਾਬ, ‘ਜਿਨਾਹ, ਇੰਡੀਆ-ਪਾਰਟੀਸ਼ਨ, ਇੰਡੀਪੈਂਡੈਂਸ’ ਦਾ ਮੁੱਖ ਨੁਕਤਾ ਹੈ। ਮੈਂ ਜਸਵੰਤ ਸਿੰਘ ਦੁਆਰਾ ਭਾਰਤ ਦੀ ਵੰਡ

Read more...
 
ਅਮਰਿੰਦਰ ਸਿੰਘ ਦੀ ਕਿਤਾਬ ‘ਦਿ ਲਾਸਟ ਸਨਸੈਟ’

ਨਵੀਂ ਦਿੱਲੀ/ ਬਿਊਰੋ ਨਿਊਜ਼ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮਹਾਰਾਜਾ ਰਣਜੀਤ ਸਿੰਘ book_by_captain.jpgਦੇ ਰਾਜ ਸਬੰਧੀ ਲਿਖੀ ਤੀਜੀ ਕਿਤਾਬ ‘ਦਿ ਲਾਸਟ ਸਨਸੈਟ : ਰਾਈਜ਼ਿੰਗ ਐਂਡ ਫਾਲ ਆਫ਼ ਲਾਹੌਰ ਦਰਬਾਰ’ ਦਿੱਲੀ ਦੇ ਫ਼ਾਈਵ ਸਟਾਰ ਹੋਟਲ ਵਿਚ ਕੀਤੇ ਪ੍ਰਭਾਵਸ਼ਾਲੀ ਸਮਾਗਮ ‘ਚ ਰਿਲੀਜ਼ ਕੀਤੀ ਗਈ। ਇਸ ਕਿਤਾਬ ਨੂੰ ਲੋਕ ਅਰਪਣ ਭਾਰਤੀ ਹਵਾਈ ਫ਼ੌਜ ਦੇ ਪਹਿਲੇ ਮੁਖੀ ਅਰਜੁਨ ਸਿੰਘ ਵਲੋਂ ਕੀਤਾ ਗਿਆ।  ਕਿਤਾਬ ਬਾਰੇ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਲਦੀ ਹੀ ਇਸ ਨੂੰ ਚੰਡੀਗੜ੍ਹ, ਲਾਹੌਰ ਅਤੇ ਲੰਡਨ ਵਿਚ ਵੀ ਰਿਲੀਜ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਿਤਾਬ ਅਸਲ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਉਚਾਈਆਂ ਵੱਲ ਜਾਣ ਅਤੇ ਪਤਨ ਨੂੰ ਲੈ ਕੇ ਲਿਖੀ ਗਈ ਹੈ। ਭਾਵੇਂ ਮਹਾਰਾਜਾ ਰਣਜੀਤ ਸਿੰਘ ਬਾਰੇ ਹੋਰ ਲੇਖਕਾਂ ਨੇ ਵੀ ਕਿਤਾਬਾਂ ਲਿਖੀਆਂ ਹਨ, ਪਰ ਉਨ੍ਹਾਂ ਦੀ ਇਸ ਕਿਤਾਬ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਨੂੰ ਪੰਜ ਹਿੱਸਿਆਂ ਵਿਚ ਵੰਡਿਆ ਗਿਆ ਹੈ।

ਕੈਪਟਨ ਅਮਰਿੰਦਰ ਸਿੰਘ ਜੋ ਪਹਿਲਾਂ ਫ਼ੌਜ ‘ਚ ਨੌਕਰੀ ਵੀ ਕਰ ਚੁੱਕੇ ਹਨ, ਇਸ ਤੋਂ ਪਹਿਲਾਂ ਭਾਰਤ-ਪਾਕਿ ਜੰਗ ਬਾਰੇ ਦੋ ਕਿਤਾਬਾਂ ਲਿਖ ਚੁੱਕੇ ਹਨ। ਉਨ੍ਹਾਂ ਆਪਣੀ ਤੀਜੀ ਪੁਸਤਕ ਦੇ ਰਿਲੀਜ਼ ਸਮਾਗਮ ਵੇਲੇ ਉਚੇਚੇ ਤੌਰ ‘ਤੇ ਆਪਣੀ ਪਾਕਿਸਤਾਨੀ ਮਹਿਲਾ ਪੱਤਰਕਾਰ ਦੋਸਤ ਅਰੂਸਾ ਆਲਮ ਨੂੰ ਵੀ ਬੁਲਾਇਆ ਹੋਇਆ ਸੀ। ਇਸ ਮੌਕੇ ਕੈਪਟਨ ਸਿੰਘ ਨੇ ਆਪਣੀ ਕਿਤਾਬ ਮਾਰਸ਼ਲ ਅਰਜੁਨ ਸਿੰਘ, ਕੇਂਦਰੀ ਮੰਤਰੀ ਸ਼ਸ਼ੀ ਥਰੂਰ ਅਤੇ ਹੋਰ ਪਤਵੰਤਿਆਂ ਨੂੰ ਭੇਟ ਕੀਤੀ। ਇਸ ਸਮਾਰੋਹ ਵਿਚ ਦੇਸ਼ ਦੀਆਂ ਅਨੇਕਾਂ ਉਚ ਸਿਆਸੀ, ਪੱਤਰਕਾਰ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ। ਇਸ ਸਮਾਰੋਹ ‘ਚ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਪ੍ਰਨੀਤ ਕੌਰ ਦੀ ਗੈਰ-ਹਾਜ਼ਰੀ ਵੀ ਚਰਚਾ ਦਾ ਵਿਸ਼ਾ ਬਣੀ ਰਹੀ।

 
ਦਿੱਲੀਏ ਦਿਆਲਾ ਦੇਖ ....ਸੰਤ ਰਾਮ ਉਦਾਸੀ

ਦਿੱਲੀਏ ਦਿਆਲਾ ਦੇਖ ਦੇਗ਼ ’ਚ ਉਬਲਦਾ ਨੀ
ਅਜੇ ਤੇਰਾ ਦਿਲ ਨਾ ਠਰੇ।
ਮਤੀਦਾਸ ਤਾਈਂ ਚੀਰ ਆਰੇ ਵਾਂਗ ਜੀਭ ਤੇਰੀ,
ਅਜੇ ਮਨ ਮੱਤੀਆਂ ਕਰੇ। ..

Read more...
 
ਗੰਗੂ ਦੀ ਰੂਹ ...ਗਜਿੰਦਰ ਸਿੰਘ

gajinder20singh.jpgਐ ਦਿੱਲੀ ਵਾਲਿਉ
ਇਹ ਮੇਰੇ ਲਫਜ ਨੇ
ਖੰਡ ਦੀਆਂ ਰਿਉੜੀਆਂ ਨਹੀਂ
ਜੋ ਚਬਾ ਜਾਉਗੇ..

Read more...
 
"ਸਵਾਲ"-ਸੁਖਦੀਪ ਸਿੰਘ ਬਰਨਾਲਾ

dashmesh_pita.jpg 

"ਸਵਾਲ"

ਖੜ੍ਹਾ ਭਵਿੱਖ ਸਵਾਲੀ ਬਣਿਆਂ, ਵਰਤਮਾਨ ਅਣਜਾਣ ਜਿਹਾ
ਜਿੰਦਗੀ ਇਕ ਪਹੇਲੀ ਬਣਗੀ, ਮੈਥੋਂ ਬੁੱਝੀ ਜਾਵੇ ਨਾ
ਵੇਂਹਦਿਆਂ-ਵੇਂਹਦਿਆਂ ਚੌਂਕ ਚੁਰਾਹੇ, ਸ਼ਰੇਆਮ ਇਕ ਲਾਸ਼ ਰੁਲੀ
ਕਿਧਰੇ ਮੈਂ ਵੀ ਲਾਸ਼ ਨਾ ਬਣਜਾਂ, ਕੋਈ ਡਰਦਾ ਲਾਂਬੂ ਲਾਵੇ ਨਾ
ਬੁੱਢੇ ਬਾਪੂ ਦੀ ਡੰਗੋਰੀ, ਤਾਰਾ ਮਾਂ ਦੀਆਂ ਅੱਖਾਂ ਦਾ
ਬਣ ਗਿਆ ਕਿੰਝ ਲਾਵਾਰਿਸ਼ ਇਥੇ, ਕਿਉਂ ਕੋਈ ਹੱਕ ਜਤਾਵੇ ਨਾ
ਘਰ-ਘਰ ਪੈਂਦੇ ਪਿੱਟ ਸਿਆਪੇ, ਵੈਣ ਸੁਣੀਂਦੇ ਕੰਨਾਂ ’ਚ
ਦੇਸ਼ ਹੋਇਆ ਪ੍ਰਦੇਸ਼ ਕੋਈ ਅੱਜ, ਰੋਂਦਿਆ ਤਾਈਂ ਵਰਾਵੇ ਨਾ
‘ਬਾਰ ਪਰਾਏ’ ਬੈਠੀ ਕਾਹਤੋਂ, ਕੌਮ ਤੇਰੀ ਦਸਮੇਸ਼ ਪਿਤਾ
ਲੰਘੇ ਵੇਲੇ ਯਾਦ ਕਰਾਵੇਂ, ਜਿੰਦੜੀ ਕਿਉਂ ਪਛਤਾਵੇ ਨਾ
ਗੁਰਾਂ ਦੀ ਧਰਤੀ ਦੁਖਿਆਰਿਆਂ ਨੂੰ, ਘੁੱਟ ਕਲੇਜੇ ਲਾ ਲੈਂਦੀ
ਵਿੰਨ੍ਹਤੀ ਬੰਬਾਂ ਨਾਲ ਵਿਚਾਰੀ, ਕੁਝ ਬੁੱਕਲ ਵਿਚ ਸਮਾਵੇ ਨਾ
ਜਿੰਨ੍ਹਾ ਨੂੰ ਬਚਾਵਣ ਖਾਤਿਰ, ਘੱਲਿਆ ਬਾਪੂ ਦਿੱਲੀ ਨੂੰ
ਅਕ੍ਰਿਤਘਣ ਉਸ ਕੌਮ ਨੂੰ ਕਹਿ ਦੇ, ਸਾਨੂੰ ਅੱਜ ਡਰਾਵੇ ਨਾ
ਹਿੰਦੁਸਤਾਨ ਦੀਆਂ ਨੀਂਹਾਂ ਦੇ ਵਿਚ, ਹੱਸ ਚਿਣਵਾ ਲਿਆ ਲਾਲਾਂ ਨੂੰ
ਦੱਸ ਭਲਾ ਕਿਉਂ ਕੌਮ ਤੇਰੀ ਨੂੰ, ਤੇਰਾ ਚੇਤਾ ਆਵੇ ਨਾ.. ..

from upcoming book "Hun sza deo mainu doshi nu" by Sukhdeep Singh Barnala

 
ਅੱਜ ਆਖਾਂ ਸ਼ਾਹ ਮੁਹੰਮਦਾ ...ਸੁਖਦੀਪ ਸਿੰਘ ਬਰਨਾਲਾ

mahrajaranjitsingh.jpgਅੱਜ ਆਖਾਂ ਸ਼ਾਹ ਮੁਹੰਮਦਾ, ਮੈਂ ਕੌਮ ਮੇਰੀ ਦਾ ਹਾਲ
ਅੱਜ ਫੇਰ ਰਾਜੇ ਰਣਜੀਤ ਦਾ, ਮੈਨੂੰ ਡਾਢਾ ਆਵੇ ਖਿਆਲ
ਜੰਮੂ, ਚੰਬਾ, ਕਾਂਗੜਾ, ਉਹਨੇ ਕਿਲੇ ਨਿਵਾਏ ਢੇਰ
ਉਹ ਸਿੰਘ ਗੁਰੂ ਦਸਮੇਸ਼ ਦਾ, ਉਹਨੂੰ ਕਹਿਣ ਪੰਜਾਬੀ ਸ਼ੇਰ

Read more...
 

Copyright 2006-09 by sikhsangarsh.org Programming and Design :: Mehra Media  All rights reserved.