"ਇੱਕ ਸੁਨੇਹਾਂ ਪਾਠਕਾਂ ਦੇ ਨਾਂ"

SAVE PROF: BHULLAR 

prof11._davinderpal_singh_bhullar.jpg 

ਤੁਹਾਡੇ ਕੁਝ ਮਿੰਟ ਇੱਕ ਜਿੰਦਗੀ ਬਚਾਅ ਸਕਦੇ ਹਨ

CLICK HERE

ਸੁਖਦੀਪ ਸਿੰਘ ਬਰਨਾਲਾ
ਦੀਆਂ 5 ਕਿਤਾਬਾਂ ਦੇ
ਨਵੇਂ ਐਡੀਸ਼ਨ ਪ੍ਰਕਾਸ਼ਿਤ ਹੋ ਚੁੱਕੇ ਹਨ
ਅੱਜ ਹੀ ਪ੍ਰਾਪਤ ਕਰੋ
ਗੁਰਮਤਿ ਪੁਸਤਕ ਭੰਡਾਰ
ਦੁਕਾਨ ਨੰ:31(ਅੰਮ੍ਰਿਤਸਰ)
0183-5101231,9815161234

   jangnamas_new_addition.jpg

baagee_kavitavans_new_addition.jpg

dharamyudhs_new_addition.jpg 

panj_sdian_da_vair_new_edition.jpg

ssv.jpg

Date

 
Wednesday
September
2010
08
 

RSS

Visitors Counter


BREAKING NEWS

baba_in_mecca.jpgMuslim scholar claims Guru Nanak Dev ji never visited Makka Madina (Watch Video)
CHANDIGARH:(Punjab Newsline Beauro) A Muslim scholar Shaikh Imran has claimed that Guru Nanak Dev ji, the fist Sikh Guru had never visited Makka Madina (Ka'bah) as is being preached by Sikh religious leaders. This is referred to a Sakhi on Guru Nanak Dev ji that to teach a disciple about presence of God (Allah) in all directions.
It goes as "Guru Nanak Dev slept with his feet towards Makka Madina. Guru Nanak then asked the Muslim disciple to turn his feet to different direction.   The story tells that Makka Madina also turned in the direction of Guru Nanak's feet. However Muslim scholar has contested it saying that no non-Muslim was allowed to visit their holy place of Makka Madina. A Sikh leader G.S.Saluja of Ranchi was also present in the function organised for at Ranchi to bring harmony in different religions.
Please watch the video below and send us your comments.

http://www.punjabnewsline.com/videos/guru-nanak-dev-ji-never-visited-makka-madina-claims-muslim-scholar

EXCLUSIVE COULUMGajinder Singh
Sant Ram Udasi
Sukhdeep Singh Barnala
Shaheed Jaswant Singh Khalra

khalra.jpgShaheed Jaswant Singh Khalra (1952-1995) was a human rights defender who was born in Khalra village of Amritsar district. He was a bank employee in Amritsar during the 1980's. After Operation Blue Star, the assassination of Indira Gandhi, and the 1984 Anti-Sikh Riots in which thousands of innocent Sikhs died at the hands of crazed (some apparently organized) Hindu mobs, after the Prime Minister was assasinated by her trusted Sikh bodyguards. In the Punjab police were empowered to detain Sikhs for any reason, ostensibly as suspected terrorists. Seeing that many of his friends and colleagues had gone missing, he researched information which eventually led him to find files from the municipal corporation of Amritsar which had information containing the names, age and addresses of thousands of Sikhs who had been killed and illegally cremated by the Punjab Police.

Read more...
 
ਸੱਪਣੀ ਨਜ਼ਰ...ਸੁਖਦੀਪ ਸਿੰਘ ਬਰਨਾਲਾ

ਕਿੰਨੀ ਦੂਰ ਤਖ਼ਤ ਤੇਰਾ ਸਮੇਂ ਦਿਆ ਹਾਕਮਾਂ ਵੇ
ਉਮਰ ਫ਼ਰਿਆਦੀਆਂ ਦੀ ਰਾਹਾਂ ਵਿੱਚ ਲੰਘ ਗਈ
ਸੱਪਨੀ ਨਜ਼ਰ ਤੇਰੇ ਸ਼ਹਿਰ ਦੇ ਬਸ਼ਿੰਦਿਆਂ ਦੀ
ਹਾਏ ! ਸਾਡੇ ਚਿਹਰੇ ਦਿਆਂ ਹਾਸਿਆਂ ਨੂੰ ਡੰਗ ਗਈ..

Read more...
 
ਹਿੰਦੂਤਵ ਦਹਿਸ਼ਤਗਰਦੀ ਨੂੰ ਭਾਂਜ ਦੇਣੀ ਜ਼ਰੂਰੀ -ਸੀਤਾਰਾਮ ਯੇਚੁਰੀ

hindu_terrorist.jpgਮੈਂ ਹਿੰਦੂਤਵ ਦਹਿਸ਼ਤਗਰਦ ਗਰੁੱਪਾਂ ਦੁਆਰਾ ਫੈਲਾਏ ਗਏ ਦਹਿਸ਼ਤ ਦੇ ਜਾਲ ਨੇ ਧਰਮਨਿਰਪੱਖ, ਜਮਹੂਰੀ ਤੇ ਆਧੁਨਿਕ ਭਾਰਤ ਦੀ ਏਕਤਾ ਅਤੇ ਅਖੰਡਤਾ ਲਈ ਗੰਭੀਰ ਖ਼ਤਰਾ ਖੜ੍ਹਾ ਕੀਤਾ ਹੋਇਆ ਹੈ। ਜੁਲਾਈ ਮਹੀਨੇ ਦੀ ਆਪਣੇ ਮੰਤਰਾਲੇ ਦੀ ਰਿਪੋਰਟ ਜਾਰੀ ਕਰਦਿਆਂ ਗ੍ਰਹਿ ਮੰਤਰੀ ਨੇ ਐਲਾਨ ਕੀਤਾ ਹੈ ਕਿ ਞ'ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ‘ ਸਮਝੌਤਾ ਐਕਸਪ੍ਰੈਸ ‘ਤੇ ਹੋਏ ਦਹਿਸ਼ਤਵਾਦੀ ਹਮਲਿਆਂ ਦੀ ਜਾਂਚ ਕਰੇਗੀ ਅਤੇ ਮਾਲੇਗਾਓਂ (8 ਸਤੰਤਰ 2006) ਮੱਕਾ ਮਸਜ਼ਿਦ (ਹੈਦਰਾਬਾਦ 18 ਮਈ 2007) ਅਤੇ ਅਜਮੇਰ ਦੀ ਦਰਗਾਹ (11 ਅਕਤੂਬਰ 2007) ‘ਤੇ ਹੋਏ ਦਹਿਸ਼ਤਵਾਦੀ ਹਮਲਿਆਂ ਦੇ ਦੋਸ਼ੀਆਂ ਦੇ ਸੰਪਰਕਾਂ ਸਮੇਤ ਸਮਝੌਤਾ ਐਕਸਪ੍ਰੈਸ ‘ਤੇ ਹੋਏ ਇਨ੍ਹਾਂ ਹਮਲਿਆਂ ਪਿਛਲੀ ਸਮੁੱਚੀ ਸਾਜ਼ਿਸ਼ ਨੂੰ ਨੰਗਾ ਕਰੇਗੀ। 18 ਫਰਵਰੀ 2007 ਦੀ ਰਾਤ ਨੂੰ ਦਿੱਲੀ-ਲਾਹੌਰ ਸਮਝੌਤਾ ਐਕਸਪ੍ਰੈਸ ਦੇ ਦੋ ਡੱਬਿਆਂ ‘ਚ ਬੰਬ ਫਟਣ ਨਾਲ 68 ਵਿਅਕਤੀ ਮਾਰੇ ਗਏ ਸਨ। ਮਾਲੇਗਾਓਂ ਬੰਬ ਵਿਸਫੋਟ ਤੋਂ ਕੁਝ ਹਫਤੇ ਬਾਅਦ ਮਹਾਰਾਸ਼ਟਰ ਐਂਟੀ ਟੈਰੋਰਿਸਟ ਸਕੁਐਡ ਨੇ 11 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਵਿਚ ਇਕ ਸਾਧਵੀ ਅਤੇ ਨਾਸਿਕ ਦੇ ਭੋਨਸਾਲਾ ਫੌਜੀ ਸਕੂਲ ਦਾ ਕਮਾਂਡੈਂਟ,

Read more...
 
ਚੀਨ ਦੀ ਵੱਧਦੀ ਫੌਜੀ ਤਾਕਤ ਬਨਾਮ ਸਿੱਖ ਕੌਮ ਦੇ ਮੁਫਾਦ

ਚੀਨ ਦੀ ਵੱਧਦੀ ਫੌਜੀ ਤਾਕਤ ਬਨਾਮ ਸਿੱਖ ਕੌਮ ਦੇ ਮੁਫਾਦ

mann_sahib_with_salute.jpg

ਲੇਖਕ: ਸਿਮਰਨਜੀਤ ਸਿੰਘ ਮਾਨ 
ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)

ਇੰਨੀ ਦਿਨੀਂ ਹਿੰਦੂ ਰਾਸ਼ਟਰ ਤੇ ਇਸਦੀ ਪ੍ਰੈਸ ਨੇ ਬਹੁਤ ਵੱਡਾ ਮੁੱਦਾ ਅਮਰੀਕਾ ਦੀ ਰੱਖਿਆ ਵਜ਼ਾਰਤ (Pentagon) ਦੇ ਕਹਿਣ ‘ਤੇ ਉਠਾਉਣਾ ਹੈ ਕਿ ਚੀਨ ਨੇ ਆਪਣੀ ਵੱਧਦੀ ਫੌਜੀ ਤਾਕਤ ਹਿੰਦੂ ਰਾਸ਼ਟਰ ਦੇ ਬਾਰਡਰਾਂ ਉੱਤੇ ਵਧਾ ਦਿੱਤੀ ਹੈ ਅਤੇ ਜਾਪਾਨ ਦੇ ਸਮੁੰਦਰ ਵਿੱਚ ਵੀ ਚੀਨ ਆਪਣੇ ਪਾਣੀ ਦੇ ਬੇੜੇ ਅਤੇ ਪ੍ਰਮਾਣੂ ਮਿਜ਼ਾਈਲਾਂ ਵਧਾ ਰਿਹਾ ਹੈ। ਹਿੰਦੂਵਾਦ ਦੇ ਕੱਟੜ ਸਮਰਥੱਕ ਅਖਬਾਰ ਦੇ ਟ੍ਰਿਬਿਊਨ, ਦਾ ਟਾਈਮਜ਼ ਆਫ਼ ਇੰਡੀਆ, ਦੇ ਹਿੰਦੋਸਤਾਨ ਟਾਈਮਜ਼, ਦਾ ਇੰਡੀਅਨ ਐਕਸਪ੍ਰੈਸ ਅਤੇ ਹੋਰ ਹਿੰਦੂਤਵ ਅਖਬਾਰਾਂ ਨੇ ਇਸਦਾ ਵੱਡਾ ਫਿਕਰ ਸਮਝਿਆ ਹੈ। ਪਰ ਅਸੀਂ ਸਿੱਖ ਕੌਮ ਨੇ ਆਪਣੀ ਆਜ਼ਾਦ ਬੁੱਧੀ ਨਾਲ ਦੇਖਣਾ ਹੈ ਕਿ ਇਹ ਫਿਕਰ ਸਾਡੇ ਲਈ ਚੰਗਾ ਹੈ ਜਾਂ ਮਾੜਾ। ਬਰਤਾਨੀਆ ਦੇ ਮਸ਼ਹੂਰ ਅਤੇ ਲਿਆਕਤਮੰਦ ਵਿਦੇਸ਼ੀ ਵਜ਼ੀਰ ਪਾਲਮਸਟਨ (Palmerston)ਨੇ ਕਿਹਾ ਸੀ ਕਿ ਕੌਮਾਂ ਅਤੇ ਮੁਲਕਾਂ ਦੇ ਮੁਫਾਦ ਹੁੰਦੇ ਹਨ, ਪਰ ਦੋਸਤੀਆਂ ਨਹੀਂ। ਫਿਰ ਜੇ ਇਹੋ ਜਿਹੇ ਬੁੱਧੀਜੀਵੀ ਦੇ ਲਫਜ਼ਾਂ ਵੱਲ ਧਿਆਨ ਕਰੀਏ, ਤਾਂ ਸਾਡੀ ਪਾਰਟੀ ਸਮਝਦੀ ਹੈ ਕਿ ਸਿੱਖਾਂ ਨੇ ਖੁਦ ਫੈਸਲਾ ਕਰਨਾ ਹੈ ਕਿ ਚੀਨ ਦੀ ਵੱਧਦੀ ਫੌਜੀ ਸ਼ਕਤੀ ਸਾਡੇ ਲਈ ਕਿਸ ਤਰ੍ਹਾ ਹੈ? 1947 ਤੋ ਬਾਅਦ ਅੰਗਰੇਜ਼ਾਂ ਦੀ 100 ਸਾਲ

Read more...
 
ਕੁਕਨਸ ਦੀ ਰਾਖ਼ ਵਾਂਗ ਮੁੜ ਮੁੜ ਉਠਦੇ ਰਹਿਣਗੇ ਦਿਲਾਵਰ ਸਿੰਘ

dilawar_singh.jpg 

ਸਿੱਖ ਕੌਮ ਦੇ ਵਿਲੱਖਣ ਸ਼ਹੀਦ ਨੂੰ ਸ਼ਰਧਾਂਜਲੀ

ਕਰਮਜੀਤ ਸਿੰਘ, ਚੰਡੀਗੜ-99150-91063

ਜੇ ਸਿਧਾਂਤਾਂ ਦੀ ਰਾਖੀ ਦੇ ਇਤਿਹਾਸ ਦੀ ਗੱਲ ਕਰਨੀ ਹੋਵੇ ਤਾਂ ਭਾਈ ਦਿਲਾਵਰ ਸਿੰਘ ਸਾਡੇ ਪੁਰਾਤਨ ਤੇ ਨਵੀਨ ਸ਼ਹੀਦਾਂ ਦੀ ਕਤਾਰ ਵਿਚ ਬੜੀ ਸ਼ਾਨ ਨਾਲ ਖੜਹੇ ਨਜ਼ਰ ਆਉਂਦੇ ਹਨ ਅਤੇ ਉਹ ਕਈ ਪੱਖਾਂ ਤੋਂ ਵਿਲੱਖਣ, ਨਿਆਰੇ ਅਤੇ ਅਤਿ ਪਿਆਰੇ ਸ਼ਹੀਦ ਸਮਝੇ ਜਾਣਗੇ. ਵਿਲੱਖਣਤਾ ਤੇ ਨਿਆਰੇਪਣ ਦਾ ਅਹਿਸਾਸ ਕਰਨ ਲਈ ਸਾਨੂੰ ਰਤਾ ਕੁ ਆਪਣੀਆਂ ਯਾਦਾਂ ਨੂੰ ਉਸ ਦੌਰ ਵਿਚ ਲਿਜਾਣਾ ਪਵੇਗਾ ਜਦੋਂ ਮੁੱਖ ਮੰਤਰੀ ਬੇਅੰਤ ਸਿੰਘ ਦੇ ਰਾਜ ਵਿਚ ਹਜ਼ਾਰਾਂ ਮਾਵਾਂ ਦੀ ਗੋਦ ਸੁੰਨੀ ਕਰ ਦਿੱਤੀ ਗਈ ਸੀ. ਸਿੱਖ ਇਤਿਹਾਸ ਨੂੰ ਥੋੜਾ ਬਹੁਤਾ ਵੀ ਜਾਨਣ ਵਾਲੇ ਲੋਕ ਹਿੱਕ ਠੋਕ ਕੇ ਕਹਿ ਸਕਦੇ ਹਨ ਕਿ ਮੀਰ ਮੰਨੂੰ ਦੀ ਹਕੂਮਤ ਵਿਚ ਵੀ ਇੰਨੀਆਂ ਜਵਾਨੀਆਂ ਦਾ ਘਾਣ ਨਹੀਂ ਸੀ ਹੋਇਆ, ਜਿੰਨਾ ਇਸ ਜ਼ਾਲਮ, ਬੇਰਹਿਮ, ਨਿਰਦਈ ਤੇ ਰੂਹ ਤੋਂ ਸੱਖਣੀ ਪੱਥਰਦਿਲ ਹਕੂਮਤ ਦੌਰਾਨ ਹੋਇਆ ਸੀ. ਹਾਂ, ਇਹ ਉਨਹਾਂ ਹੀ ਸਮਿਆਂ ਦੀ ਗੱਲ ਹੈ ਜਦੋਂ ਟਰੈਕਟਰ, ਖੇਤੀ ਦੇ ਸੰਦ, ਘਰਾਂ ਦਾ ਸਮਾਨ ਤੇ ਖੇਤਾਂ ਵਿਚੋਂ ਪੁੱਟ ਕੇ ਲਿਆਂਦੀਆਂ ਗਈਆਂ ਮੋਟਰਾਂ ਵੀ ਥਾਣਿਆਂ ਵਿਚ ਪਨਜ਼ਰਬੰਦ' ਸਨ. ਲਹਿਲਹਾਉਂਦੀਆਂ ਫ਼ਸਲਾਂ ਉਤੇ ਸੁਹਾਗੇ ਫੇਰ ਦਿਤੇ ਗਏ ਸਨ. ਟੱਬਰਾਂ ਦੀ ਹਾਲਤ ਬਿਆਨ ਕਰਨ ਲਈ ਇਤਿਹਾਸ ਅਜੇ ਵੀ ਸਾਨੂੰ ਆਵਾਜ਼ਾਂ ਮਾਰਦਾ ਹੈ ਅਤੇ ਕਿਸੇ ਰਤਨ ਸਿੰਘ ਭੰਗੂ ਦੇ ਮੁੜ ਪੈਦਾ ਹੋਣ ਦਾ ਇੰਤਜ਼ਾਰ ਕਰ ਰਿਹਾ ਹੈ. ਇਥੇ ਹੀ ਬੱਸ ਨਹੀਂ ਸਗੋਂ ਇਕ

Read more...
 
ਸੁੰਨੀ ਹੈ ਮਹਿਫ਼ਲ ਤੇਰੇ ਬਗ਼ੈਰ ਦੋਸਤਾ!-ਕਰਮਜੀਤ ਸਿੰਘ 99150-91063

surinderpal_singh_thrua.jpgਇਹੋ ਮਹੀਨਾ ਸੀ ਅਤੇ ਦਿਨ ਵੀ ਕਰੀਬ ਕਰੀਬ ਇਹੋ ਸਨ, ਪਰ ਗੱਲ ਤਕਰੀਬਨ 20 ਸਾਲ ਤੋਂ ਵੀ ਪਹਿਲਾਂ ਦੀ ਹੈ ਜਦੋਂ ਸਿੱਖ ਸੰਘਰਸ਼ ਦੇ ਰੂਹੇ-ਰਵਾਂ ਭਾਈ ਦਲਜੀਤ ਸਿੰਘ ਬਿੱਟੂ ਨੂੰ ਮਿਲਣ ਲਈ ਪਟਿਆਲਾ ਸ਼ਹਿਰ ਦੇ ਇਤਿਹਾਸਕ ਗੁਰਦੁਆਰੇ ਦੁੱਖ ਨਿਵਾਰਨ ਸਾਹਿਬ ਵਿਚ ਸ਼ਾਮ ਦਾ ਸਮਾਂ ਮਿਥਿਆ ਗਿਆ ਸੀ. ਉਨਹਾਂ ਦਿਨਾਂ ਵਿਚ ਜੁਝਾਰੂ ਲਹਿਰ ਆਪਣੇ ਭਰ ਜੋਬਨ ਵਿਚ ਸੀ ਅਤੇ ਅੰਡਰ-ਗਰਾਊਂਡ ਲੀਡਰਾਂ ਨੂੰ ਮਿਲਣਾ ਖ਼ਤਰੇ ਤੋਂ ਖ਼ਾਲੀ ਨਹੀਂ ਸੀ. ਚੋਟੀ ਦੇ ਜੁਝਾਰੂ ਆਗੂਆਂ ਦੇ ਸਿਰਾਂ ਦੇ ਲੱਖਾਂ ਰੁਪਏ ਇਨਾਮ ਰੱਖੇ ਹੋਏ ਸਨ. ਮੈਂ ਤੇ ਦਲਜੀਤ ਸਿੰਘ ਗੁਰਦੁਆਰਾ ਸਾਹਿਬ ਦੇ ਨਾਲ ਲਗਦੇ ਸਰੋਵਰ ਦੇ ਕਿਨਾਰੇ 'ਤੇ ਬੈਠੇ ਸੀ ਅਤੇ ਸਿੱਖ ਲਹਿਰ ਦੇ ਭਵਿੱਖ ਬਾਰੇ ਗੱਲਾਂ ਚੱਲ ਰਹੀਆਂ ਸਨ. ਮੀਂਹ ਦੀ ਕੋਈ ਕੋਈ ਕਣੀ ਵੀ ਸਾਡੇ ਉਤੇ ਡਿੱਗ ਰਹੀ ਸੀ. ਇਤਫ਼ਾਕ ਵਸ ਗੁਰਦੁਆਰਾ ਸਾਹਿਬ ਦੇ ਸਪੀਕਰ ਤੋਂ ਪਬੇਗਮ ਪੁਰਾ ਸਹਿਰ ਕਾ ਨਾਓ' ਸ਼ਬਦ ਦੀ ਗੂੰਝ ਸਾਰੇ ਵਾਤਾਵਰਣ ਨੂੰ ਸੁਹਾਵਣਾ ਬਣਾ ਰਹੀ ਸੀ. ਅਚਾਨਕ ਸਾਡੇ ਦੌਰਾਨ ਚੱਲ ਰਹੀ ਰਾਜਨੀਤਕ ਬਹਿਸ ਇਸ ਪਵਿੱਤਰ ਸ਼ਬਦ ਵਿਚ ਲੁਕੇ ਸਿਧਾਂਤ ਨਾਲ ਜੁੜ ਗਈ ਸੀ. ਮੈਂ ਦਲਜੀਤ ਸਿੰਘ ਨੂੰ ਹਸਦਿਆਂ ਇਹ ਸਵਾਲ ਕਰ ਰਿਹਾ ਸੀ ਕਿ ਤੁਹਾਡੇ ਰਾਜ ਵਿਚ ਪਬੇ-ਗਮ ਪੁਰਾ ਸਹਿਰ' ਦੀ ਨੁਹਾਰ ਕਿਸ ਤਰਹਾਂ ਹੋਵੇਗੀ, ਯਾਨਿ ਭਗਤ ਰਵਿਦਾਸ ਜੀ ਵਲੋਂ ਉਚਾਰੇ ਗਏ ਇਸ ਸ਼ਬਦ ਦੇ ਰਾਜਨੀਤਕ ਅਰਥ ਕੀ ਹਨ. ਉਸ ਸਮੇਂ ਨਾਲ ਹੀ ਮੇਰੀਆਂ ਨਜ਼ਰਾਂ ਅਜਿਹੇ ਨੌਜਵਾਨ ਉਤੇ ਵੀ ਟਿਕੀਆਂ ਹੋਈਆਂ ਸਨ ਜੋ ਸਾਡੇ ਬਹੁਤ

Read more...
 
ਬ੍ਰਾਹਮਣਵਾਦ ਦਾ ਪ੍ਰਤੀਕ -ਰੱਖੜੀ ਦਾ ਤਿਉਹਾਰ-ਇਕ ਗੁਰਸਿੱਖ ਦੀ ਕਲਮ ਤੋਂ

ਤਿਉਹਾਰ ਕੌਮਾਂ ਦੀ ਜਿੰਦ ਜਾਨ ਹੁੰਦੇ ਹਨ। ਇਹ ਤਿਉਹਾਰ ਕੌਮ ਨੂੰ ਜਿਥੇ ਉਸ ਦੇ ਵਿਰਸੇ ਨਾਲ ਜੋੜਦੇ ਹਨ, ਉਥੇ ਕੌਮ ਅੰਦਰ ਨਵੀਂ ਰੂਹ ਵੀ ਫੂਕਦੇ ਹਨ। ਇਸ ਤਰ੍ਹਾਂ ਕੌਮ ਨੂੰ ਜਿੰਦਾ ਰੱਖਣ ਲਈ ਇਹ ਤਿਉਹਾਰ ਸਹਾਇਕ ਹੁੰਦੇ ਹਨ।
ਜਿਹੜੀਆਂ ਕੌਮਾਂ ਆਪਣੇ ਤਿਉਹਾਰਾਂ ਤੋਂ ਲਾਪ੍ਰਵਾਹ ਹੋ ਜਾਂਦੀਆਂ ਹਨ, ਉਹ ਅਨਮਤੀ ਤਿਉਹਾਰਾਂ ਦੇ ਅਸਰ ਹੇਠ ਦਬ ਜਾਂਦੀਆਂ ਹਨ ਅਤੇ ਦਿਨੋ-ਦਿਨ ਨਿਘਰਦੀਆਂ ਹੀ ਜਾਂਦੀਆਂ ਹਨ। ਅੱਜ ਕਲ ਕੁਝ ਇਸ ਤਰ੍ਹਾਂ ਦੀ ਹੀ ਹਾਲਤ ਸਾਡੀ ਸਿੱਖ ਕੌਮ ਦੀ ਪ੍ਰਤੀਤ ਹੋ ਰਹੀ ਹੈ।
ਸੰਸਾਰ ਭਰ ਦੀਆਂ ਕੌਮਾਂ ਵਿਚੋਂ ਸ਼ਾਇਦ ਇਕ ਸਿੱਖ ਕੌਮ ਹੀ ਐਸੀ ਜਾਪਦੀ ਹੈ ਜਿਸ ਨੂੰ ਇਹ ਦੱਸਣ ਦੀ ਲੋੜ ਹੈ ਕਿ ਉਨ੍ਹਾਂ (ਸਿੱਖਾਂ) ਦੇ ਤਿਉਹਾਰ ਕਿਹੜੇ ਹਨ ਅਤੇ ਕਿਹੜੇ ਨਹੀਂ। ਇਥੇ ਦੋ ਲਾਈਨਾਂ ਵਿਚ

Read more...
 
ਘੁਣਤਰਾਂ

ਘੁਣਤਰਾਂ : ਸਾਡੇ ਮੁਲਕ ’ਚ ਸਿੱਖ ਅੱਤਵਾਦੀ, ਮੁਸਲਮਾਨ ਅੱਤਵਾਦੀ ਤੇ ਗੋਰਖਾ ਅੱਤਵਾਦੀ ਤਾਂ ਕਿਹਾ ਜਾ ਸਕਦੈ ਪਰ ਹਿੰਦੂ ਅੱਤਵਾਦੀ ਨਈਂ

‘‘ਆਪਣੇ ਮੁਲਕ 'ਚ ਵੀ ਰੋਜ਼ ਯਾਰ ਨਵਾਂ ਈ ਕੰਜਰਖਾਨਾ ਖੜਾ ਹੋਇਆ ਰਹਿੰਦੈ, ਆਹ ਹੁਣ ਭਗਵੇਂ ਅੱਤਵਾਦ ਦਾ  ਕੀ ਭਚੀਕੜ ਪੈ ਗਿਐ, ਇਹ ਨਵਾਂ ਈ ਅੱਤਵਾਦ ਕਿਧਰੋਂ ਆਗੈ?'' ਬਿੱਕਰ ਨੇ ਆਉਂਦਿਆਂ ਹੀ ਸਵਾਲਾਂ ਦੀ ਝੜੀ ਲਾ ਦਿੱਤੀ। ‘‘ਅਮਲੀਆ! ਤੂੰ ਵੀ ਪਤੰਦਰਾਂ ਰੋਜ਼ ਨਵਾਂ ਈ ਮੁੱਦਾ ਕੱਢ ਮਾਰਦੈ, ਆਜਾ ਬਹਿਜਾ, ਦੱਸਦੇ ਆਂ ਤੈਨੂੰ ਇਹ ਨੀਲਾ ਚਿੱਟਾ ਤੇ ਭਗਵਾਂ ਅੱਤਵਾਦ ਕੀ ਹੁੰਦੈ'' ਬਿੱਕਰ ਦਾ ਹੱਥ ਫੜ ਕੇ ਸ਼ਿੰਦੇ ਨੇ ਉਸ ਨੂੰ ਕੋਲ ਬਿਠਾ ਲਿਆ। ‘‘ਪੁੱਤਰੋ! ਅੱਤਵਾਦ ਦਾ ਕੋਈ ਰੰਗ ਨਈਂ ਹੁੰਦਾ, ਅੱਤਵਾਦੀ ਦੇ ਅਰਥ ਨੇ ਬਈ ਜੀਹਨੇ ਅੱਤ ਚੁੱਕੀ ਹੋਵੇ ਉਹ ਅੱਤਵਾਦੀ ਹੁੰਦੈ, ਚਾਹੇ ਉਹਨੇ ਕੱਟੜਪੁਣੇ ਦੀ ਅੱਤ ਚੁੱਕੀ ਹੋਵੇ ਤੇ ਚਾਹੇ ਕਿਸੇ ਹੋਰ ਗੱਲ ਦੀ'' ਬਾਬਾ ਲਾਭ ਸਿੰਘ ਨੇ ਅੱਤਵਾਦ ਦੀ ਪ੍ਰੀਭਾਸ਼ਾ ਦੱਸਣ ਦੀ ਕੋਸ਼ਿਸ਼ ਕੀਤੀ। ‘‘ਉਹ ਤਾਂ ਥੋਡੀ ਗੱਲ ਠੀਕ ਐ ਬਾਬਾ! ਪਰ ਜੇ ਬੰਦਾ ਕਿਸੇ ਅੱਤਵਾਦੀ ਨੂੰ ਅੱਤਵਾਦੀ ਕਹਿ ਦੇਵੇ ਤਾਂ ਠੀਕ ਐ ਪਰ ਕਿਸੇ ਅੱਤਵਾਦੀ ਨਾਲ ਉਦੇ ਪੂਰੇ ਧਰਮ 'ਤੇ ਕੌਮ ਨੂੰ ਜੋੜਨਾ ਤਾਂ ਠੀਕ ਨਈਂ'' ਬਿੱਕਰ ਦੀ ਗੱਲ ਸੁਣ ਕੇ ਸ਼ਿੰਦਾ ਹੱਸਿਆ ਤੇ ਫੇਰ ਕਹਿਣ ਲੱਗਿਆ ‘‘ਅਮਲੀਆ

Read more...
 

Copyright 2006-09 by sikhsangarsh.org Programming and Design :: Mehra Media  All rights reserved.